ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤ ਜੀ ਨੂੰ ਲੱਖ ਲੱਖ ਵਧਾਈ ਹੋਵੇ ਜੀ
🙏🏻ਗੁਰਦਵਾਰਾ ਸੰਗਤਸਰ ਸਾਹਿਬ ਜੀ (ਲਰਨਾਕਾ)ਦੀ ਇਮਾਰਤ ਦੀ ਉਸਾਰੀ ਲਈ ਆਪ ਸਰਬੱਤ ਸੰਗਤਾਂ ਜੀ ਦੇ ਸਹਿਯੋਗ ਨਾਲ ਜਮੀਨ ਖਰੀਦੀ ਗਈ ਸੀ ਮਿਤੀ 27. ਦਸੰਬਰ 2016. ਨੂੰ ਗੁਰਦਵਾਰਾ ਸੰਗਤਸਰ ਸਾਹਿਬ ਜੀ ਦੇ ਨਾਮ ਤੇ ਰਜਿਸਟਰੀ ਹੋ ਗਈ ਹੈ ਜੀ ਆਪ ਸਭ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਗੁਰਦਵਾਰਾ ਸਾਹਿਬ ਜੀ ਦੀ ਇਮਾਰਤ ਦੀ ਉਸਾਰੀ ਕੀਤੀ ਜਾਵੇ ਜੀ ,ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰਦਵਾਰਾ ਸਾਹਿਬ ਜੀ ....96736553. ....
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
No comments:
Post a Comment