ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਸਰਬੱਤ ਸੰਗਤ ਜੀ ਨੂੰ ਬੇਨਤੀ ਹੈ ਕਿ, ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ.,(ਦੀਵਾਲੀ) ਨੂੰ ਸਮਰਪਿਤ 28. ਅਕਤੂਬਰ 2016. ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ ਜੀ,.. 30. ਅਕਤੂਬਰ 2016. ਨੂੰ ਭੋਗ ਪਾਏ ਜਾਣਗੇ ਜੀ .
ਸ਼ਾਮ 5. ਵਜੇ ਪਰੋਗਰਾਮ ਦੀ ਅਰੰਭਤਾ ਹੋਵੇਗੀ ਜੀ ਰਾਤ 9. ਵਜੇ ਸਮਾਪਤੀ ਹੋਵੇਗੀ ਜੀ ....
ਇੰਗਲੈਂਡ ਤੋਂ ਸੰਗਤਾਂ ਆਉਣਗੀਆਂ ਜੀ ਅਤੇ ਸਿੱਖ ਚੈਨਲ ਵੱਲੋਂ ਇਸ ਪਰੋਗਰਾਮ ਦੀ ਕਵਰੇਜ ਕੀਤੀ ਜਾਵੇਗੀ...
ਲੜਕਿਆ ਦੇ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਲੜਕੀਆ ਦੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ ਜੀ .. ਖੇਡਾਂ ਦੀ ਅਰੰਭਤਾ 11.30. ਵਜੇ ਸਵੇਰੇ. ਹੋਵੇਗੀ ਜੀ..॥.
ਨਿਕੋਸ਼ੀਆ ਤੋਂ ਲਰਨਾਕਾ ਗੁਰਦਵਾਰਾ ਸਾਹਿਬ ਅਕਤੂਬਰ ਨੂੰ ਵਜੇ ਸਵੇਰੇ ਫ੍ਰੀ ਬੱਸਾਂ ਆਉਣਗੀਆ ਜੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ..ਸਰਬੱਤ ਸੰਗਤਾਂ ਨੇ ਹੁੰਮ ਹੁੰਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ॥
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ॥
No comments:
Post a Comment